ਪੰਜਾਬ ਦੀ ਵੱਡੀ ਖ਼ਬਰ | 2 ਮਾਰਚ 2026

ਪੰਜਾਬ ਦੀਆਂ ਤਾਜ਼ਾ ਖਬਰਾਂ, 2 ਮਾਰਚ 2026 ਨੂੰ ਪੰਜਾਬ ਨਿਊਜ਼ ਟੂਡੇ ਨਾਲ ਜਾਣੋ।

ਪੰਜਾਬ ਦੀ ਵੱਡੀ ਖ਼ਬਰ | 2 ਮਾਰਚ 2026
BREAKING PUNJAB
15.6K views • Mar 2, 2026
ਪੰਜਾਬ ਦੀ ਵੱਡੀ ਖ਼ਬਰ | 2 ਮਾਰਚ 2026

About this video

ਪੰਜਾਬ ਦੀਆ ਵੱਡੀਆ ਖਬਰਾ | 2-3-2026 | Punjab News Today | 2 March | Punjabi Kabran | BREAKING PUNJAB



#Bhagwantmann#PunjabnewsToday#PunjabiKhabran#TodayPunjabnews2026#breakingPunab




✅️For more information please subscribe to our channel


📽 This Video Information

🧾 Today Top Headlines 🗞 ਅੱਜ ਦੀਆ ਮੁੱਖ ਖਬਰਾ



1️⃣ ਇਰਾਨ ਨਜ਼ਰ ਆਏ ਲ ਤੇ ਅਮਰੀਕਾ ਦੀ ਜੰਗ ਤੇ ਵਿਚਾਲੇ ਹੁਣ ਪੰਜਾਬ ਦੇ ਦੇ ਉੱਤੇ ਕਾਫੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਪੰਜਾਬੀਆਂ ਨੂੰ ਕਰਨਾ ਪੈ ਰਿਹਾ ਹੈ ਜਿਸ ਦੇ ਕਾਰਨ ਪੰਜਾਬ ਦੇ ਹੁਣ ਕਾਫੀ ਫਲਾਈਟਾਂ ਜਿਹੜੀਆਂ ਰੱਦ ਹੋ ਰਹੀਆਂ ਹਨ ਇਹਦੇ ਪੰਜਾਬੀਆਂ ਨੂੰ ਏਅਰਪੋਰਟ ਦੇ ਉੱਤੇ ਕਾਫੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੰਮ੍ਰਿਤਸਰ ਅਤੇ ਮੋਹਾਲੀ ਏਅਰਪੋਰਟ ਤੋਂ ਲਗਾਤਾਰ ਫਲਾਈਟਾਂ ਹੁਣ ਰੱਦ ਕਰ ਦਿੱਤੀਆਂ ਗਈਆਂ ਹਨ ਜੋ ਕਿ ਵੱਡੀ ਮੁਸ਼ਕਿਲਾਂ ਦਾ ਸਾਹਮਣਾ ਹੁਣ ਪੰਜਾਬੀਆਂ ਨੂੰ ਕਰਨਾ ਪੈ ਰਿਹਾ ਹੈ






2️⃣ ਭਗਵੰਤਮਾਨ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਜਿੱਥੇ ਕਿ ਆਟਾ ਦਾਲ ਸਕੀਮ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਹੁਣ ਖੰਡ ਪੱਤੀ ਚਾਹਪੱਤੀ ਅਤੇ ਇਸ ਤੋਂ ਇਲਾਵਾ ਹਲਦੀ ਲੂਣ ਤੇਲ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਲੋਕਾਂ ਨੂੰ ਸਿਰਫ ਜਿਹੜਾ ਪੰਜਾਬ ਦੇ ਵਿੱਚ ਹੁਣ ਆਟਾ ਦਾਲ ਸਕੀਮ ਮਿਲਣੀਆਂ ਸੋ ਇਹ ਸਕੀਮ ਦੇ ਬਾਰੇ ਅਜੇ ਤੱਕ ਕੋਈ ਵੀ ਅਨਾਉਂਸਮੈਂਟ ਭਗਵੰਤ ਮਾਨ ਵੱਲੋਂ ਨਹੀਂ ਕੀਤੀ ਗਈ ਹੈ





3️⃣ ਪੰਜਾਬ ਦੇ ਵਿੱਚ ਹੁਣ ਤੁਹਾਨੂੰ ਦੱਸ ਦਈਏ ਕਿ ਚਿੱਟੇ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਨਸ਼ਾ ਜਿਹਾ ਵੇਖ ਰਿਹਾ ਹੈ ਪੰਜਾਬ ਦੇ ਲੋਕਾਂ ਦੇ ਲਈ ਇਹ ਕਾਫੀ ਜ਼ਿਆਦਾ ਮੁਸ਼ਕਿਲਾਂ ਭਰਿਆ ਸਮਾਂ ਹੈ ਸੋ ਜਲੰਧਰ ਦੇ ਵਿੱਚ ਹੁਣ ਇੱਕ ਜਿਹੜਾ ਸਰਪੰਚ ਸੀਗਾ ਉਹਦੇ ਵੱਲੋਂ ਨਸ਼ਾ ਤਸਕਰਾਂ ਨੂੰ ਨਸ਼ਾ ਵੇਚਣ ਤੋਂ ਰੋਕਿਆ ਗਿਆ ਪਰ ਉਹਨਾਂ ਦੇ ਵੱਲੋਂ ਜਿਹੜਾ ਸਰਪੰਚ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਸਿਰ ਪਾੜ ਦਿੱਤਾ ਗਿਆ ਸੋ ਇਸੇ ਦੌਰਾਨ ਕਾਫੀ ਜ਼ਿਆਦਾ ਮੁਸ਼ਕਿਲਾਂ ਦੇ ਵਿੱਚ ਹੁਣ ਸਰਪੰਚ ਜਿਹੜਾ ਮਹਿਤਪੁਰ ਪਿੰਡ ਦਾ ਜਿਹੜਾ ਦਾਖਲ ਕੀਤਾ ਹਸਪਤਾਲ ਦੇ ਵਿੱਚ






4️⃣ ਪੰਜਾਬੀਆਂ ਦੇ ਲਈ ਹੁਣ ਇਹ ਵੱਡੀ ਖਬਰ ਜਿਹੜੀ ਆ ਉਹ ਸਾਹਮਣੇ ਨਿਕਲ ਘਰਾਂ ਦੇ ਵਿੱਚ ਜਿਹੜੇ ਆ ਚੋਰ ਹੁਣ ਆਉਣੇ ਸ਼ੁਰੂ ਹੋ ਚੁੱਕੇ ਹਨ ਪਿਛਲੇ ਦਿਨੀ ਇੱਕ ਦੁਕਾਨਦਾਰ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਤੇ 50 ਹਜਾਰ ਰੁਪਈਆ ਨਗਦੀ ਉਥੋਂ ਖੋਹ ਕੇ ਫਰਾਰ ਜਿਹੜੇ ਆ ਉਹ ਲੁਟੇਰੇ ਹੋ ਚੁੱਕੇ ਹਨ ਸੋ ਲਗਾਤਾਰ ਪੰਜਾਬੀਆਂ ਦੇ ਰੇਟ ਹਾਲਾਤ ਵਿਗੜਦੇ ਜਾ ਰਹੇ ਆ ਪੰਜਾਬ ਦੇ ਵਿੱਚ ਰੰਗਲਾ ਪੰਜਾਬ ਦਾ ਕੀ ਬਣਨਾ ਇਹ ਤਾਂ ਭਗਵੰਤ ਮਾਨ ਦੇ ਦੁਆਰਾ ਹੁਣ ਕੰਗਲਾ ਪੰਜਾਬ ਬਣਾ ਦਿੱਤਾ ਗਿਆ ਹੈ





5️⃣ ਅੰਮ੍ਰਿਤਸਰ ਏਅਰਪੋਰਟ ਦੇ ਉੱਤੇ ਹੁਣ 90 ਲੱਖ ਦੇ ਆਪਾਂ ਲਾਈਵ ਫੋਨ ਬਰਾਮਦ ਕੀਤੇ ਗਏ ਹਨ ਇਹ ਸ਼ਹਿਰ ਜਾਂ ਤੋਂ ਫਲੈਟ ਆ ਰਹੀ ਸੀ ਗੀ ਭਾਰਤ ਦੇ ਵਿੱਚ ਸੋ ਅੰਮ੍ਰਿਤਸਰ ਏਅਰਪੋਰਟ ਦੇ ਉੱਤੇ ਐਪਲ ਦੇ ਆਈਫੋਨ 90 ਬਰਾਮਦ ਕੀਤੇ ਗਏ ਆ ਇਸ ਤੋਂ ਇਲਾਵਾ ਹੁਣ ਪੰਜਾਬ ਦੇ ਵਿੱਚ ਜਿਹੜਾ ਕਿ ਸਿਲੰਡਰ ਦੀ ਕੀਮਤ ਦੇ ਵਿੱਚ ਵਾਧਾ ਹੋ ਗਿਆ ਦੀਆਂ ਪੰਜਾਬ ਦੇ ਵਿੱਚ ਹੁਣ ਕੁਮਾਰ ਜੀ ਲਗਾ ਇਸ ਸਲੰਡਰ ਜਿਹੜਾ ਆ ਉਸ ਦੇ ਵਿੱਚ ਵਾਧਾ ਕੀਤਾ ਗਿਆ ਹੈ ਘਰੇਲੂ ਗੈਸ ਸਿਲੰਡਰ ਦੇ




✅️ Thanks for watching LIKE SHARE AND SUBSCRIBE🔔

⌨️ TEAM BREAKING PUNJAB

Tags and Topics

Browse our collection to discover more content in these categories.

Video Information

Views

15.6K

Likes

229

Duration

16:26

Published

Mar 2, 2026

User Reviews

4.6
(3)
Rate:

Related Trending Topics

LIVE TRENDS

Related trending topics. Click any trend to explore more videos.