ਸਰਗੁਣ ਮਹਿਤਾ ਦੀ ਬਿਨਾ ਮੇਕਅੱਪ ਦੀ ਖੂਬਸੂਰਤੀ ਅਤੇ ਨਵੇਂ ਸਾਲ ਦੀਆਂ ਬੇਹਤਰੀਨ ਤਸਵੀਰਾਂ! ✨

ਮਸ਼ਹੂਰ ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਨੇ ਆਪਣੀ ਸਾਦਗੀ ਅਤੇ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਿਆ। ਹਾਲ ਹੀ ਵਿੱਚ ਪਤੀ ਨਾਲ ਨਵੇਂ ਸਾਲ ਦਾ ਜਸ਼ਨ ਮਨਾਉਂਦੇ ਹੋਏ ਉਹਨਾਂ ਦੀਆਂ ਬੇਹਤਰੀਨ ਤਸਵੀਰਾਂ ਸਾਰਥਕ ਹੋ ਰਹੀਆਂ ਹਨ।

ਸਰਗੁਣ ਮਹਿਤਾ ਦੀ ਬਿਨਾ ਮੇਕਅੱਪ ਦੀ ਖੂਬਸੂਰਤੀ ਅਤੇ ਨਵੇਂ ਸਾਲ ਦੀਆਂ ਬੇਹਤਰੀਨ ਤਸਵੀਰਾਂ! ✨
Oneindia Punjabi
10 views • Jan 5, 2024
ਸਰਗੁਣ ਮਹਿਤਾ ਦੀ ਬਿਨਾ ਮੇਕਅੱਪ ਦੀ ਖੂਬਸੂਰਤੀ ਅਤੇ ਨਵੇਂ ਸਾਲ ਦੀਆਂ ਬੇਹਤਰੀਨ ਤਸਵੀਰਾਂ! ✨

About this video

ਮਸ਼ਹੂਰ ਪੰਜਾਬੀ ਅਦਾਕਾਰਾ ਸਰਗੁਨ ਮਹਿਤਾ ਆਪਣੀ ਖੂਬਸੂਰਤੀ ਤੇ ਅਦਾਕਾਰੀ ਲਈ ਜਾਣੀ ਜਾਂਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਪਤੀ ਨਾਲ ਨਵੇਂ ਸਾਲ ਦਾ ਜਸ਼ਨ ਮਨਾਉਂਦੇ ਹੋਏ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। ਦੱਸ ਦਈਏ ਕਿ ਅਦਾਕਾਰਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਬਾਰੇ ਫੈਨਜਡ ਨਾਲ ਹਰ ਅਪਡੇਟ ਸ਼ੇਅਰ ਕਰਦੀ ਹੈ। ਹਾਲ ਹੀ 'ਚ ਸਰਗੁਨ ਮਹਿਤਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਬਿਨਾਂ ਮੇਕਅੱਪ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਰਗੁਨ ਦਾ ਸਾਦਗੀ ਭਰਿਆ ਲੁੱਕ ਦੇਖਣ ਨੂੰ ਮਿਲ ਰਿਹਾ ਹੈ।

Sargun Mehta appeared without makeup! The senses will be blown away by seeing the bold pictures.

#sargunmehta #punjabiactress #punjabnews

Video Information

Views

10

Duration

2:21

Published

Jan 5, 2024

Related Trending Topics

LIVE TRENDS

Related trending topics. Click any trend to explore more videos.