Shubh ਦੇ ਸਮਰਥਨ 'ਤੇ Sargun Mehta ਦੀ ਨਿੰਦਾ, ਲੋਕ ਭੜਕ ਗਏ 🎬
ਪੰਜਾਬੀ ਫਿਲਮ ਇੰਡਸਟਰੀ ਦੀ ਪ੍ਰਸਿੱਧ ਅਭਿਨੇਤਰੀ Sargun Mehta ਨੂੰ Shubh ਦੇ ਸਮਰਥਨ 'ਤੇ ਬਹੁਤ ਟਿੱਪਣੀਆਂ ਮਿਲੀਆਂ ਹਨ, ਜਿਸ ਕਾਰਨ ਲੋਕ ਗੁੱਸੇ ਵਿੱਚ ਆ ਗਏ। ਜਾਣੋ ਪੂਰੀ ਖਬਰ।
Oneindia Punjabi
2 views • Oct 10, 2023
About this video
ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਸਰਗੁਣ ਮਹਿਤਾ ਪਹਿਲੀ ਵਾਰ 2015 'ਚ 'ਅੰਗਰੇਜ' ਫਿਲਮ 'ਚ ਨਜ਼ਰ ਆਈ ਸੀ। ਇਸ ਫਿਲਮ ਨੇ ਸਰਗੁਣ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਸੀ। ਇਸ ਤੋਂ ਬਾਅਦ ਸਰਗੁਣ ਹੁਣ ਪਾਲੀਵੁੱਡ ਕੁਈਨ ਬਣ ਗਈ ਹੈ। ਸਰਗੁਣ ਮਹਿਤਾ ਨੇ ਕੁੱਝ ਅਜਿਹਾ ਕੀਤਾ ਹੈ ਕਿ ਉਹ ਨਫਰਤ ਕਰਨ ਵਾਲਿਆਂ ਦੇ ਨਿਸ਼ਾਨੇ 'ਤੇ ਆ ਗਈ ਹੈ। ਦਰਅਸਲ, ਸਰਗੁਣ ਨੇ ਸੋਸ਼ਲ ਮੀਡੀਆ 'ਤੇ ਗਾਇਕ ਸ਼ੁਭ ਨੂੰ ਖੁੱਲ੍ਹ ਕੇ ਸਮਰਥਨ ਦਿੱਤਾ ਹੈ। ਉਸ ਨੇ ਸ਼ੁਭ ਦੇ ਗਾਣੇ 'ਚੈਕਸ' 'ਤੇ ਰੀਲ ਬਣਾਈ ਹੈ, ਜਿਸ ਦੀ ਕੈਪਸ਼ਨ 'ਚ ਉਸ ਨੇ ਲਿਿਖਿਆ, 'ਪ੍ਰੇਰਨਾ ਹਾਸਲ ਕਰਨ ਲਈ ਇਹ ਗਾਣਾ ਸੁਣਦੀ ਹਾਂ।'

Shubh had to support Sargun Mehta expensively, people were furious.

#sargunmehta #shubh #bollywood
Video Information
Views
2
Duration
2:02
Published
Oct 10, 2023
Related Trending Topics
LIVE TRENDSRelated trending topics. Click any trend to explore more videos.
Trending Now