New Devotional Song 'ਅਨੰਦਪੁਰੀ' by Jaggi Sandhu | 2024-25 Sardar G 🎶

Experience the soulful devotional track 'ਅਨੰਦਪੁਰੀ' by Jaggi Sandhu, celebrating spiritual bliss. Stay connected for more updates and blessings! 📱

Sardar G Records108.1K views6:04

About this video

ਕੋਟਿਨ ਕੋਟਿ ਧੰਨਵਾਦ : ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। Follow: https://whatsapp.com/channel/0029VaaGOqTD38CNnVCcoJ2b ‘ਅਨੰਦਪੁਰੀ’ ਸਿਰਲੇਖ ਹੇਠ ਦਰਜ ਇਹ ਧਾਰਮਿਕ ਨਗ਼ਮਾਂ ਇਤਿਹਾਸਿਕ ਸੰਦਰਭ ਵਿੱਚ ਲਿਖ ਕੇ ਆਪ ਸਰਬੱਤ ਮਾਈ ਭਾਈ ਦੇ ਰੂ-ਬ-ਰੂ ਕੀਤਾ ਹੈ ।ਇਸ ਵਿੱਚ ਬਿਰਹਾ ਦੀ ਤੜਫ ਨਾਲ ਬਹਿਬਲ ਹੋਈ ਗੁਰੂ ਕੀ ਨਗਰੀ (ਅਨੰਦਪੁਰੀ) ਦੀਆਂ ਭਾਵਨਾਵਾਂ ਨੂੰ ਇੱਕ ਜੀਵ ਇਸਤਰੀ ਦੇ ਰੂਪ ਵਿੱਚ ਵਿਅਕਤ ਕਰਨ ਦਾ ਯਤਨ ਕੀਤਾ ਗਿਆ ਹੈ। ਆਸ ਕਰਦਾ ਹਾਂ ਇਹ ਨਗ਼ਮਾਂ ਆਪ ਰੱਬ ਵਰਗੇ ਸ੍ਰੋਤਿਆਂ ਦੀਆਂ ਉਮੀਦਾਂ ਤੇ ਖ਼ਰਾ ਉੱਤਰੇਗਾ। ਆਪਣੇ ਪਿਆਰਿਆਂ ਨਾਲ਼ ਇਸਨੂੰ ਸਾਂਝਾ ਜ਼ਰੂਰ ਕਰਿਓ ਜੀ। ਬੇਨਤੀ ਕਰਤਾ ਦਾਸ ਜਗਦੀਪ ਸਿੰਘ (ਜੱਗੀ ਸੰਧੂ)। #kavishari #shahidihafta #anandpuri #trend ਕਵੀਸ਼ਰੀ ਜਥਾ : ਸੰਧੂ ਬ੍ਰਦਰਜ਼ +918146144816 ਕਵੀਸ਼ਰ : ਜਗਦੀਪ ਸਿੰਘ ( ਜੱਗੀ ਸੰਧੂ ) ਕਲਮ : ਜਗਦੀਪ ਸਿੰਘ ( ਜੱਗੀ ਸੰਧੂ ) ਸੰਗੀਤ : ਜਗਦੀਪ ਸਿੰਘ ( ਜੱਗੀ ਸੰਧੂ ) ਚਿੱਤਰ : ਇਟਸ ਜੱਸੜ ਮਿਕਸ ਮਾਸਟਰ : ਡਾਕਟਰ ਡੀ. ਬੀ. Subscribe us : https://youtube.com/c/SardarGRecords 🎵Anandpuri now available on all stores🎵 ♪ Apple Music - https://music.apple.com/in/album/anandpuri/1783687884?i=1783687898 ♪iTune - https://music.apple.com/in/album/anandpuri/1783687884?i=1783687898 ♪Spotify - https://open.spotify.com/track/5hbLwd70D4sbl0gehklJry?si=3bd3fe0f914b4b75 ♪YouTube Music - https://music.youtube.com/watch?v=abuOhs8eEAk&si=I3NOmuv7YhUkCGVP ♪Gaana - https://gaana.com/song/anandpuri ♪Jio Saavn - https://www.jiosaavn.com/song/anandpuri/N1wFeBV3AwY ♪Amazon - https://music.amazon.in/tracks/B0DPLMZJCJ?marketplaceId=A21TJRUUN4KGV&musicTerritory=IN&ref=dm_sh_uu4hareG3R9pk7yrrSj1yUZPn ♪Instagram - https://www.instagram.com/reels/audio/1113847583780416?igsh=bzI3aWR4ZTFpMDY1 Company info: Subscribe us : https://youtube.com/c/SardarGRecords Facebook: https://www.facebook.com/SardarGproduction/ Instagram: https://instagram.com/sardargrecords? Email : sardargproduction@gmail.com Whatsapp: +918146144816 ਵਿਸ਼ੇਸ਼ ਧੰਨਵਾਦ : ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
4.7

21 user reviews

Write a Review

0/1000 characters

User Reviews

0 reviews

Be the first to comment...

Video Information

Views
108.1K

Total views since publication

Likes
2.7K

User likes and reactions

Duration
6:04

Video length

Published
Dec 7, 2024

Release date

Quality
hd

Video definition

Related Trending Topics

LIVE TRENDS

This video may be related to current global trending topics. Click any trend to explore more videos about what's hot right now!

THIS VIDEO IS TRENDING!

This video is currently trending in Philippines under the topic 'song'.

Share This Video

SOCIAL SHARE

Share this video with your friends and followers across all major social platforms including X (Twitter), Facebook, Youtube, Pinterest, VKontakte, and Odnoklassniki. Help spread the word about great content!